Nojoto: Largest Storytelling Platform

White ਕੀ ਮੇਰਾ ਕੀ ਤੇਰਾ ਯਾਰਾ, ਪਾਵਣ ਆਏ ਆ ਫੇਰਾ ਯਾਰਾ,

White ਕੀ ਮੇਰਾ ਕੀ ਤੇਰਾ ਯਾਰਾ,
ਪਾਵਣ ਆਏ ਆ ਫੇਰਾ ਯਾਰਾ,

ਤੁਰ ਜਾਣਾ ਏ ਇਸ ਜਹਾਨੋ,
ਸਦਾ ਨੀ ਲਾਉਣਾ ਡੇਰਾ ਯਾਰਾ,

ਮੌਤ ਨੇ ਸਭ ਨੂੰ ਲੱਭ ਲੈਣਾ ਏ,
ਬਚਿਆ ਇਸ ਤੋਂ ਕਿਹੜਾ ਯਾਰਾ,


ਰਾਹੀ,,,

©ਜਗਸੀਰ ਜੱਗੀ ਰਾਹੀ
  #GoodMorning 
#witerscommunity 
#sharyi