ਅੱਜ ਗੱਲ ਕਰਨੀ ਐ ਕਲਮਾਂ ਦੀ ਅਕਲ, ਸਿਆਸਤ, ਸ਼ਰਮਾਂ ਦੀ। ਇਹ ਕਲਮਾਂ ਬਹੁਤ ਹੀ ਰੰਗੀਆਂ ਦੀ। ਹੁੰਦੀ ਕਲ਼ਮ ਕਿਸੇ ਦੀ ਚੰਗੀ ਐ ਕਿਸੇ ਦੀ ਕਿਸਮਤ ਲਿਖਦੀ ਮੰਦੀ ਐ ਕੋਈ ਕੋਰਟ ਕਚਹਿਰੀ ਵਰਤ ਹੋਵੇ ਹਰ ਦੌਰ ਵੱ ਖ਼ ਹੋਵੇ ਕੋਈ ਕਲ਼ਮ ਲਿਖੇ ਖ਼ਤ ਪਿਆਰਾ ਦੇ। ਕੋਈ ਅਗੁਣ ਲਿਖੇ ਸਰਕਾਰਾਂ ਦੇ ਇਕ ਕਲ਼ਮ ਜੋਂ ਰੱਬ ਦੇ ਹੱਥ ਦੀ ਐ ਜੌ ਲਿਖਦੀ ਕਿਸਮਤ ਸਭ ਦੀ ਐ। ਕੋਈ ਕਲ਼ਮ ਚਲਾਕੇ ਛਾਹ ਜਾਂਦਾ ਕੋਈ ਵੇੜਾ ਕਰ ਤਬਾਹ ਜਾਂਦਾ। ਇਕ ਕਲ਼ਮ ਅਗੀ ਹੱਥ ਜੱਸਲ ਦੇ। ਲਿੱਖ ਦੇਂਦੀ ਭੇਦ ਜੋਂ ਅਸਲ ਦੇ sleute for pan and pansel #colours