Nojoto: Largest Storytelling Platform

ਮੁਲਕ ਮੇਰੇ ਨੂੰ ਰੱਬ ਦਿਖਾਈਆਂ ਦੇਖੋ ਕੈਸੀਆਂ ਘੜੀਆਂ ਨੇ। ਮਾ

ਮੁਲਕ
ਮੇਰੇ ਨੂੰ
ਰੱਬ ਦਿਖਾਈਆਂ
ਦੇਖੋ ਕੈਸੀਆਂ ਘੜੀਆਂ ਨੇ।
ਮਾਤਮ
ਮੌਤ
ਮਕਾਣਾਂ ਵਿੱਚ ਵੀ
ਰਾਜਨੀਤੀਆਂ ਵੜੀਆਂ ਨੇ।

©ROOMI RAJ
  #Love #rajniti #Pind
roomiraj6373

ROOMI RAJ

New Creator

Love #rajniti #Pind #Poetry

330 Views