Nojoto: Largest Storytelling Platform

White ਚੰਗਿਆਂ ਦੀ ਖ਼ੈਰ ਮਨਾਵਾਂਗੇ ਮਾੜਿਆਂ ਨੂੰ ਖੂਹ ਖਾਤੇ

White ਚੰਗਿਆਂ ਦੀ ਖ਼ੈਰ ਮਨਾਵਾਂਗੇ 
ਮਾੜਿਆਂ ਨੂੰ ਖੂਹ ਖਾਤੇ ਪਾਵਾਂਗੇ 
ਲੱਖ ਹੋਵੇ ਕੋਈ ਦੂਜਿਆਂ ਲਈ ਚੰਗਾ 
ਜਿਹੜਾ ਸਾਡੇ ਲਈ ਚੰਗਾ 
ਅਸੀਂ ਤਾਂ ਉਹਦੇ ਨਾਲ ਹੀ 
ਤੋੜ ਨਿਭਾਵਾਂਗੇ

©Maninder Kaur Bedi
   ਪੰਜਾਬੀ ਘੈਂਟ ਸ਼ਾਇਰੀ

ਪੰਜਾਬੀ ਘੈਂਟ ਸ਼ਾਇਰੀ

108 Views