ਖੁਦ ਨਾਲ ਬੈਠ ਵੀ ਬਿਤਾਈਏ ਪਲ ਜੀ ਅੰਦਰੋਂ ਹੀ ਲੱਭਦੇ ਆ ਸਾਰੇ ਹੱਲ ਜੀ, ਦਿਲ ਤੇ ਜ਼ਮੀਰ ਦਾ ਸੰਬੰਧ ਬੱਝ ਕੇ ਦਿਮਾਗ਼ ਵੀ ਬਿਠਾ ਲਈਏ ਇਨ੍ਹਾਂ ਦੇ ਵੱਲ ਜੀ, ਖੁਦ ਨਾਲ ਆ ਕੇ ਜਦੋਂ ਤਿੰਨੇ ਰਲਦੇ ਫੁਰਦੀ ਆ ਵੱਖਰੀ ਜਹਾਨੋ ਗੱਲ ਜੀ। -Singh.Ramandeep_pb13 #UNIQUE #uniquethought #motivational_likhari #award_winner_writer #SinghRamandeepUniqueProductions #punjabiquotes #trendingquotes