Nojoto: Largest Storytelling Platform

ਹੁਣ ਉਹ ਨਜ਼ਰਾਂ ਚੁਰਾਉਣ ਲੱਗ ਗਈ ਹੈ, ਬੇ-ਵਜ੍ਹਾ ਬਹਾਨੇ ਬਣਾ

ਹੁਣ ਉਹ ਨਜ਼ਰਾਂ ਚੁਰਾਉਣ ਲੱਗ ਗਈ ਹੈ, 
ਬੇ-ਵਜ੍ਹਾ ਬਹਾਨੇ ਬਣਾਉਣ ਲੱਗ ਪਈ ਹੈ,
ਜਿਹੜੀ ਕਦੇ ਸੁਰ ਨਾਲ ਸੁਰ ਸੀ ਮਿਲਾਉਂਦੀ,
ਇਕੱਲੇ ਬਹਿ ਗੀਤ ਗਾਉਣ ਲੱਗ ਪਈ ਹੈ.... #badlia wakat
ਹੁਣ ਉਹ ਨਜ਼ਰਾਂ ਚੁਰਾਉਣ ਲੱਗ ਗਈ ਹੈ, 
ਬੇ-ਵਜ੍ਹਾ ਬਹਾਨੇ ਬਣਾਉਣ ਲੱਗ ਪਈ ਹੈ,
ਜਿਹੜੀ ਕਦੇ ਸੁਰ ਨਾਲ ਸੁਰ ਸੀ ਮਿਲਾਉਂਦੀ,
ਇਕੱਲੇ ਬਹਿ ਗੀਤ ਗਾਉਣ ਲੱਗ ਪਈ ਹੈ.... #badlia wakat
chanabhori1841

chan abhori

New Creator