ਅਸੀਂ ਬਹੁਤ ਸਮਝਾ ਕੇ ਵੇਖ ਲਿਆ, ਤਰਲੇ-ਮਿੰਨਤਾਂ ਪਾ ਕੇ ਵੇਖ ਲਿਆ, ਉਹਤੇ ਰੋਹਬ ਜਤਾ ਕੇ ਵੀ ਵੇਖ ਲਿਆ, ਮੇਰੇ ਬੋਲਣ ਤੇ ਵੀ ਲੜਣ ਲੱਗੇ ਤਾਂ, ਅਸੀ ਮੌਨ ਕਰਾ ਕੇ ਵੀ ਵੇਖ ਲਿਆ। -ਤੇਰਾ ਖੁਸ਼ sad shayari #trend #instagram #babbumaan #punjabi #jatt #sardari #sad #instadaily #artist #permishverma