ਤੇਰੇ ਬਾਰੇ ਕੀ ਕਹਾਂ ਮੈਂ ਲਫ਼ਜ਼ਾਂ ਦੀ ਮੈਨੂੰ ਘਾਟ ਜਹੀ ਹੋ ਗਈ ਰੱਬ ਤੱਕਿਆ ਮੈਂ ਤੇਰੇ ਵਿੱਚ ਜੱਦ ਦੀ ਏਹ ਮੁਲਾਕਾਤ ਜਹੀ ਹੋ ਗਈ ਚੰਨ ਦੇ ਵਿੱਚ ਮੈਂ ਤੈਨੂੰ ਦੇਖਾਂ ਦਿਨ ਤੋਂ ਜਦ ਕਾਲੀ ਰਾਤ ਜਹੀ ਹੋ ਗਈ ਰੂਹਾਂ ਵਾਲੇ ਪਾਕ ਇਸ਼ਕ ਦੀ ਤੇਰੇ ਨਾਲ ਸ਼ੁਰੂਆਤ ਜਹੀ ਹੋ ਗਈ ਬਲਜੀਤ ਮਾਹਲਾ ਸੀ ਰਾਤ ਹਨ੍ਹੇਰੀ ਤੇਰੇ ਆਉਣ ਨਾਲ ਭਰਪਾਤ ਜਹੀ ਹੋ ਗਈ ©BALJEET SINGH MAHLA roohani Ishq Nehu❤ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ