Nojoto: Largest Storytelling Platform

ਇੱਕ ਮੁੰਡੇ ਦੀ ਕਹਾਣੀ ❤️ Please read this caption ❤️

ਇੱਕ ਮੁੰਡੇ ਦੀ ਕਹਾਣੀ ❤️

Please read this caption ❤️🙏

ਸ਼ੁਰੂ ਤੋਂ ਲੈ ਕੇ ਆਖੀਰ ਤੱਕ ਜਰੂਰ ਪੜੋ ਜੀ ❤️🙏 ਇੱਕ ਮੁੰਡੇ ਦੀ ਕਹਾਣੀ ❤️

ਗੁਰਜੋਤ ਇੱਕ ਬਹੁਤ ਸਿਆਣਾ ਮੁੰਡਾ ਸੀ ਘਰ ਵਿੱਚ ਉਸਦੇ ਬੇਬੇ ਬਾਪੂ  ਸਨ ਗੁਰਜੋਤ ਅਪਣੀ ਬੇਬੇ ਕੋਲ ਵਿਆਹ ਤੋਂ ਬਾਅਦ ਬਹੁਤ ਸਾਲਾਂ ਤੋਂ ਹੋਇਆ ਇਸ ਕਰਕੇ ਉਹਦਾ ਨਾਂ ਉਸ ਦੀ ਨਾਨੀ ਨੇ ਗੁਰਜੋਤ ਰੱਖ ਦਿੱਤਾ ਸੀ ਜਿਸ ਦਾ ਅਰਥ ਸੀ ਗੁਰਾਂ ਦੀ ਜੋਤ ਤੇ ਉਸਦਾ ਕੱਚਾ ਨਾ ਜੋਤ ਰੱਖ ਦਿੱਤਾ ਸੀ ਗੁਰਜੋਤ ਦੇ ਘਰ ਦੀ ਜਮੀਨ ਇੱਕ ਕਿੱਲੇ ਤੋ ਵੀ ਘੱਟ ਸੀ ਉਹਨਾਂ ਦਾ ਗੁਜਾਰਾ ਸਾਦੇ ਜਹੇ ਢੰਗ ਨਾਲ ਚੱਲ ਰਿਹਾ ਸੀ ਗੁਰਜੋਤ ਦੀ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਹੁੰਦੀ ਹੋਈ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਤੇ ਬਾਕੀ ਬਾਰਵੀਂ ਤੱਕ ਦੀ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਹੋਈ ਗੁਰਜੋਤ ਪੜ੍ਹਾਈ ਵਿੱਚ ਹੁਸ਼ਿਆਰ ਸੀ ਤੇ ਉਸ ਦਾ ਬਾਪੂ ਵੀ ਮਿਹਨਤ ਨਾਲ ਘਰ ਦਾ ਗੁਜਾਰਾ ਚਲਾ ਰਿਹਾ ਸੀ ਜਦੋ ਗੁਰਜੋਤ ਬਾਰਵੀਂ ਹੁੰਦਾ ਤਾਂ ਉਸਦਾ ਬਾਪੂ ਠੇਕੇ ਤੇ ਜਮੀਨ ਲੈ ਕੇ ਖੇਤੀ ਕਰਨ ਲੱਗ ਜਾਂਦਾ ਠੇਕੇ ਤੇ ਜਮੀਨ ਜ਼ਿਆਦਾ ਮਹਿੰਗੇ ਭਾਅ ਤੇ ਮਿਲਣ ਕਰਕੇ ਉਹ ਅਪਣੇ ਜੱਦੀ ਜਮੀਨ ਤੇ ਲਿਮਟ ਕਰਵਾ ਕੇ ਕਰਜ਼ਾ ਲੈ ਲੈਂਦੇ ਆ ਜਦੋ ਗੁਰਜੋਤ ਬਾਰਵ੍ਹੀਂ ਦੇ ਪੇਪਰ ਦੇ ਦਿੰਦਾ ਤਾਂ ਕਣਕ ਦੀ ਫਸਲ ਆ ਜਾਂਦੀ ਆ ਇਸ ਵਾਰ ਫ਼ਸਲ ਬਹੁਤ ਹੀ ਜਿਆਦਾ ਘਾਟਾ ਪਾ ਜਾਂਦੀ ਤੇ ਲਿਮਟ ਦਾ ਵਿਆਜ ਵੀ ਭਰ ਨਹੀਂ ਹੁੰਦਾ ਤੇ ਹੋਰ ਉਹ ਆੜ੍ਹਤੀਆਂ ਤੇ ਸੋਦੇ ਆਲੇ ਪੈਸੇ ਨਹੀਂ ਮੁੜ ਹੁੰਦੇ ਗੁਰਜੋਤ ਦੇ ਬਾਪੂ ਤੇ ਬੇਬੇ ਟੈਸ਼ਨ ਵਿੱਚ ਰਹਿਣ ਲੱਗ ਜਾਂਦੇ ਆ ਆਖ਼ਰੀ ਇੱਕ ਚੰਗੀ ਖਰਬ ਆਉਂਦੀ ਐ ਕੇ ਗੁਰਜੋਤ ਚੰਗੇ ਨਤੀਜੇ ਹਾਸਿਲ ਕਰ ਕੇ ਪਾਸ ਹੋਇਆ ਆ ਗੁਰਜੋਤ ਦੇ ਬਾਪੂ ਨੂੰ ਹੁੰਦਾ ਵੀ ਹੁਣ ਗੁਰਜੋਤ ਨੂੰ ਚੰਗੀ ਨੋਕਰੀ ਮਿਲ ਜਾਵੇ ਗਈ ਤੇ ਸਾਰਾ ਕਰਜ਼ਾ ਲਾਅ ਦੇਵਾਂਗਾ ਜਦੋ ਬਾਪੂ ਨਾਲ ਗੁਰਜੋਤ ਗੱਲ ਕਰਦਾ ਵੀ ਉਸਨੂੰ ਨੋਕਰੀ ਲਈ ਗ੍ਰੈਜੁਏਸ਼ਨ ਕਰਨੀ ਪਵੇ ਗਈ ਬਾਪੂ ਹਾਂ ਕਰ ਦਿੰਦਾ ਵੀ ਜੋ ਹੁੰਦਾ ਕਾਰਲਾ ਬਸ ਨੋਕਰੀ ਮਿਲ ਜਾਵੇ ਗੁਰਜੋਤ ਗੌਰਮਿੰਟ ਕਾਲਜ ਵਿੱਚ ਦਾਖਲਾ ਲੈਣ ਲਈ ਜਾਂਦਾ ਤੇ ਨੰਬਰ ਚੰਗੇ ਸੀ ਪਰ ਕੋਸਲਿੰਗ ਵਿੱਚ ਉਸਦਾ ਨਾਂ ਨਹੀਂ ਆਉਂਦਾ ਕਿਉਂਕਿ ਉਸ ਦੀ ਜਨਰਲ ਕਾਸਟ ਆ ਫੇਰ ਘਰ ਆ ਜਾਂਦਾ ਤੇ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਰੋਣ ਲੱਗ ਜਾਂਦਾ ਉਸਨੂੰ ਲੱਗਦਾ ਵੀ ਉਸਦੇ ਬਾਪੂ ਦੇ ਉਹ ਸੁਪਨੇ ਕਦੇ ਵੀ ਨਹੀਂ ਕਰ ਪਵੇਗਾ ਫੇਰ ਉਹ ਬਾਪੂ ਨਾਲ ਗੱਲ ਕਰਦਾ ਵੀ ਪ੍ਰਾਇਵੇਟ ਕਾਲਜ ਵਿੱਚ ਦਾਖਲ ਮਿਲ ਜਾਵੇ ਤਾਂ ਫੀਸ ਬਹੁਤ ਜ਼ਿਆਦਾ ਲੱਗੇ ਗਈ ਪਰ ਬਾਪੂ ਕਹਿਣਾ ਲੱਗਦਾ ਪੁੱਤਰ ਤੂੰ ਪੜ ਫੀਸ ਦਾ ਇੰਤਜਾਮ ਉਹ ਕਰ ਦੇਵੇਗਾ ਗੁਰਜੋਤ ਦਾ ਬਾਪੂ ਆੜਤੀ ਦੇ ਪੈਰੀਂ ਹੱਥ ਲਾ ਹੱਥ ਬੰਨ ਕੇ ਫੀਸ ਦਾ ਇੰਤਜ਼ਾਮ ਕਰ ਦਿੰਦਾ ਪਰ ਜ਼ਮੀਨ ਦਾ ਪਰਨੋਟ ਵੀ ਭਰ ਦਿੰਦਾ ਆ ਵੀ ਜੇਕਰ ਉਸਨੇ 3 ਸਾਲਾ ਦੇ ਅੰਦਰ ਪੈਸਾ ਨਾ ਮੋੜਿਆ ਤਾਂ ਆੜਤੀਆ ਜਮੀਨ ਤੇ ਕਬਜਾ ਕਰ ਲਵੇਗਾ ਫੇਰ ਗੁਰਜੋਤ ਨੇ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਪੜ੍ਹਾਈ ਵਧੀਆ ਕਰਦਾ ਆ ਗੁਰਜੋਤ ਨੂੰ ਕਾਲਜ ਵਿੱਚ ਇੱਕ ਕੁੜੀ ਪਸੰਦ ਆ ਜਾਂਦੀ ਆ ਕੁੜੀ ਚੰਗੇ ਘਰ ਦੀ ਹੁੰਦੀ ਆ ਹੋਲੀ ਦੋਵਾਂ ਵਿੱਚ ਗੱਲਾਂ ਸੁਰੂ ਹੋਣ ਲੱਗ ਜਾਂਦੀਆਂ ਨੇ ਪਰ ਕੁੜੀ ਨੂੰ ਗੁਰਜੋਤ ਦੇ ਘਰ ਬਾਰੇ ਜਾਣਕਾਰੀ ਮਿਲ ਜਾਂਦੀ ਆ ਤੇ ਉਹ ਗੁਰਜੋਤ ਨਾਲ ਗੱਲਾਂ ਕਰਨੋ ਹਟ ਜਾਂਦੀ ਆ ਗੁਰਜੋਤ ਦੇ ਘਰ ਦੇ ਹਾਲਾਤ ਖਰਾਬ ਹੋਣ ਕਰਕੇ ਤੇ ਉਸਦਾ ਯਾਰ ਵੀ ਨਾ ਕੋਈ ਬਣਾਇਆ ਬਸ ਉਹ ਇਕੱਲਾ ਹੀ ਰਹਿੰਦਾ ਸੀ ਜਦੋ ਕਾਲਜ ਦਾ ਇੱਕ ਸਾਲ ਪੂਰਾ ਹੁੰਦਾ ਤਾਂ ਉਹ ਅਪਣੇ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਘਰੇ ਨਹੀਂ ਦੱਸਦਾ ਵੀ ਉਸਨੂੰ ਫੀਸ ਦੀ ਜਰੂਰਤ ਆ ਪਰ ਜ਼ਿੰਦਗੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਗੁਰਜੋਤ ਦੀ ਬੇਬੇ ਹਰ ਵੇਲੇ ਟੈਸ਼ਨ ਵਿੱਚ ਰਹਿਣ ਕਰਕੇ ਸਿਰ ਦੀ ਨਾੜੀ ਫਟ ਜਾਂਦੀ ਆ ਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤੇ ਜੋ ਜਮੀਨ ਸੀ ਉਹ ਵਿਕ ਜਾਂਦੀ ਆ ਗੁਰਜੋਤ ਦੀ ਪੜ੍ਹਾਈ ਵੀ ਰਾਹਾਂ ਵਿੱਚ ਹੀ ਰੁਲ ਜਾਂਦੀ ਆ ਬਾਪੂ ਦੀ ਦੇਹ ਨੂੰ ਖਰਾਬੀ ਆ ਜਾਂਦੀ ਆ ਉਹ ਵੀ ਮੰਜੇ ਤੇ ਪੈ ਜਾਂਦਾ ਆ ਆਖਰੀ ਗੁਰਜੋਤ ਦੀ ਬੇਬੇ ਨੂੰ ਇਲਾਜ ਵਿੱਚ ਪੈਸੇ ਦੀ ਘਾਟ ਹੋਣ ਕਾਰਨ ਬੇਬੇ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹਾਰ ਜਾਂਦੀ ਆ ਗੁਰਜੋਤ ਦਾ ਬਾਪੂ ਵੀ ਗੁਰਜੋਤ ਦੀ ਬੇਬੇ ਦੀ ਖਰਬ ਸੁਣ ਕੇ ਅਪਣਾ ਦਮ ਤੋੜ ਦਿੰਦਾ ਆ ਹੁਣ ਗੁਰਜੋਤ ਨੂੰ ਅਪਣੀ ਜ਼ਿੰਦਗੀ ਖ਼ਤਮ ਹੋਈ ਜਾਪਦੀ ਆ ❤️ 

ਬਾਕੀ next part vich soon..
Please comment ਜਰੂਰ ਕਰੋ ਜੀ
✍️KULBIR MAAN ❤️❤️

kulbirmaan5008

Kulbir MaAn

New Creator