Nojoto: Largest Storytelling Platform

ਯਾਦਾਂ ਦੀ ਕੈਦ ਕੋਈ ਹੈ ਜੋ ਚੁੱਪ ਚੋਂ ਚੀਖ ਸੁਣੇ,

       ਯਾਦਾਂ ਦੀ ਕੈਦ 

ਕੋਈ ਹੈ ਜੋ ਚੁੱਪ ਚੋਂ ਚੀਖ ਸੁਣੇ, ਮੈਂ ਹੋਰ ਨ੍ਹੀ ਟੁੱਟਣਾ ਚਾਹੁੰਦਾ ਹਾਂ 
ਯਾਦਾਂ ਦੀ ਜੇਲ੍ਹ ਦਾ ਕੈਦੀ ਹਾਂ, ਇਸ ਕੈਦ ਤੋਂ ਛੁੱਟਣਾ ਚਾਹੁੰਦਾ ਹਾਂ

ਜੇ ਹੈ ਕੋਈ, ਭਰੇ ਜਮਾਨਤ ਜੀ, ਆਜਾਦ ਹੋ ਉੱਡਣਾ ਚਾਹੁੰਦਾ ਹਾਂ 
ਅੰਦਰ ਪਾਲੇ ਹਰ ਵਹਿਮ ਨੂੰ ਮੈਂ , ਕੱਢ ਬਾਹਰ ਸੁੱਟਣਾ ਚਾਹੁੰਦਾ ਹਾਂ 

ਚਾਹੁੰਦਾ ਹਾਂ ਖੁਦ ਨੂੰ ਜਾਣ ਲਵਾਂ, ਸੁੱਖ ਚੇਨ ਮੈਂ ਲੁੱਟਣਾ ਚਾਹੁੰਦਾ ਹਾਂ 
ਬੱਸ ਹੋ ਗਈ ਸੁਣਦੇ ਲਾਰਿਆਂ ਨੂੰ, ਗੱਲ ਝੂਠ ਦਾ ਘੁੱਟਣਾ ਚਾਹੁੰਦਾ ਹਾਂ 

     #poisonOfLust #freeFromPorn. #freedom #yqdidi #yqbhaji #bestpunjabiquotes #punjabipoetry #punjabishayari

rishu2984183349154

Rishu

New Creator