Nojoto: Largest Storytelling Platform

ਮੈ ਜਿਸ ਕਲਮ ਨੂੰ ਕਦੇ ਹੱਥ ਨਹੀਂ ਲਾਇਆ ਸੀ ਉਹ ਕਲਮ ਤੇਰੇ

ਮੈ ਜਿਸ ਕਲਮ ਨੂੰ ਕਦੇ ਹੱਥ ਨਹੀਂ ਲਾਇਆ ਸੀ  ਉਹ  ਕਲਮ ਤੇਰੇ ਦਿੱਤੇ ਤੇ ਧੋਖੇ ਤੇ ਮੈ ਚੱਕ ਲਈ 
ਤੂੰ ਕਰਕੇ ਟਾਇਮ ਪਾਸ ਮੇਰੀ ਜ਼ਿੰਦਗੀ ਦਾ ਤੂੰ ਇਸ ਗੁਲਾਬ ਨੂੰ ਕੰਡਿਆਂ ਦੇ ਵਿੱਚ ਰੱਖ ਗਈ  ਇਸ ਕਮਲੇ ਨੇ ਤੈਨੂੰ ਰੱਬ ਤੋਂ  7 ਜਨਮਾ ਦੇ ਲਈ  ਮੰਗਿਆ ਸੀ ਰੱਬ ਵੀ ਝੂਠਾ ਹੋ ਗਿਆ ਤੇ ਤੂੰ ਵੀ ਮੇਨੂ  ਪਾਗਲ ਦੱਸ  ਨੀ ਇਕ ਵਾਰ ਤਾ ਦੱਸ ਜਾਂਦੀ ਕਿਊ ਛੱਡਿਆ ਜੱਸ ਨਥੇਹੇ ਵਾਲੇ ਨੂੰ    ਤੇ ਕਿਊ ਏ ਕਲਮ ਮੇਰੇ ਲਿਖਣ ਲਯੀ ਰੱਖ ਗਈ 

insta jass_natheha #jassnatheha #ouets

jassnatheha5904

jass_natheha

New Creator