ਫਸੀ ਜਿੰਦਗੀ ਬੜੇ ਝਮੇਲਿਆਂ ਵਿੱਚ... ਪਿਆਰ ਦਾ ਮੁੱਲ ਪਾਇਆ ਵੀ ਤਾਂ ਪਾਇਆ ਤੂੰ ਧੇਲੇਆਂ ਵਿੱਚ... ਲੋਕ ਪੈਸਿਆਂ ਦੇ ਜ਼ੋਰ ਉੱਤੇ ਲੈ ਜਾਂਦੇ ਨੇ ਖੋ ਕੇ ਮੋਹੱਬਤ, ਇਸ ਲਈ ਸਾਨੂੰ ਹੁਣ ਚਾਅ ਹੀ ਨਾ ਰਿਹਾ ਆਉਣ ਦਾ ਇਸ਼ਕ ਦੇ ਮੇਲਿਆਂ ਵਿੱਚ... #noor_a_mohabbat #deepgagan #shyri