Nojoto: Largest Storytelling Platform

ਤੇਰੇ ਕਹੇ ਮੁਤਾਬਕ ਮੈਂ ਮਨ ਲੈਣਾਂ ਹਾਂ ਕੀ ਮੈਂ ਤੇਰੇ ਜਿਸਮ

ਤੇਰੇ ਕਹੇ ਮੁਤਾਬਕ ਮੈਂ ਮਨ ਲੈਣਾਂ ਹਾਂ ਕੀ ਮੈਂ ਤੇਰੇ ਜਿਸਮ ਦੀ ਚਾਹਤ ਰੱਖੀ ਹੈ ਜਦੋਂ ਵੀ ਮੈਂਨੂੰ ਕੁਦਰਤੀ ਤੌਰ ਤੇ ਜਿਸਮਨੀ ਲੋੜ ਮਹਿਸੂਸ ਹੋਈ ਹੈ।
ਮੈਂ ਇਹ ਵੀ ਸਵੀਕਾਰਦਾ ਹਾਂ ਕੀ ਮੈਂ ਤੇਰੇ ਅੰਗਾਂ ਨੂੰ ਛੋਹਣਾਂ ਚਾਹਿਆ ਹੈ ਇੰਂਨਾ ਤੋਂ ਆਪਣੀ ਕੁਦਰਤੀ ਜਿਸਮਾਨੀ ਅਗਨੀ ਸ਼ਾਤ ਕਰਨੀ ਚਾਹੀ ਹੈ।ਪਰ ਤੂੰ ਮੈਨੂੰ ਇੱਕ ਪੱਕੇ ਅਯਾਸ਼ ਦਾ ਤਗਮਾ ਨਹੀ ਦੇ ਸਕਦੀ ਕਿਉਂ ਕਿ ਮੈਂ ਇਹ ਸਭ ਤੇਰੇ ਨਾਲ ਇੱਕ ਰਿਸ਼ਤੇ ਵਿੱਚ ਬੱਝ ਕੇ ਹੀ ਕਰਨਾ ਚਾਹਿਆ ਹੈ ਤੇਰੀ ਰਜਾ ਦੇ ਨਾਲ ਤੇਰੀ ਕੁਦਰਤੀ ਲੋੜ ਦੇ ਅਨੁਸਾਰ
ਉਂਝ ਮੈਂ ਕੱਦੇ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਵੇਖਿਆ।

ਗੁਰੀ ਰਾਮੇਆਣਾ #lovestorys #sadlovers #sweetbabu #ਕਵੀ  Neeraj Bakle (neer✍🏻) dil💓 ki gahrai se 💑 ਦੀਪ ਧਾਲੀਵਾਲ ਮੋਗਾ ਕਾਲਾਂ ਸਿੰਘਾਸੀਆ  ਹਰਫ਼ ਦਾਨਗੜੵੀਆ