Nojoto: Largest Storytelling Platform

White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ ਦੂਰੀਆਂ ਤ

White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ 
ਦੂਰੀਆਂ ਤੇਰੀਆਂ ਠੱਗਣ ਮੈਨੂੰ

ਸੋਚਾਂ ਵਿੱਚ ਤੇਰੀ ਕਮਲੀ ਹੋਈ
ਯਾਦਾਂ ਤੇਰੀਆਂ ਡੱਸਣ ਮੈਨੂੰ

ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ
ਕੀ ਰਾਹ ਮੇਰੇ ਨਾ ਲੱਭਣ ਤੈਨੂੰ

ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ 
ਵੇਖਣ ਸਭ ਨੂੰ ਬਸ ਲੱਭਣ ਤੈਨੂੰ

©alfaaz_e_sukoon000125 #sad_shayari sajan
White ਕਿਉਂ ਤੁਰ ਗਿਐਂ ਸੱਜਣਾ ਛੱਡ ਕੱਲਿਆਂ ਨੂੰ 
ਦੂਰੀਆਂ ਤੇਰੀਆਂ ਠੱਗਣ ਮੈਨੂੰ

ਸੋਚਾਂ ਵਿੱਚ ਤੇਰੀ ਕਮਲੀ ਹੋਈ
ਯਾਦਾਂ ਤੇਰੀਆਂ ਡੱਸਣ ਮੈਨੂੰ

ਮੁੜ ਦਾ ਕਿਓਂ ਨੀ ਵੱਲ ਮੇਰੇ ਤੂੰ
ਕੀ ਰਾਹ ਮੇਰੇ ਨਾ ਲੱਭਣ ਤੈਨੂੰ

ਅੱਖਾਂ ਚੰਦਰੀਆਂ ਦਾ ਕਰਾਂ ਕੀ ਦੱਸ ਦੇ 
ਵੇਖਣ ਸਭ ਨੂੰ ਬਸ ਲੱਭਣ ਤੈਨੂੰ

©alfaaz_e_sukoon000125 #sad_shayari sajan