ਸਾਡੀ ਤੇਰੇ ਤਕ ਪਹੁੰਚ ਹੀ ਕਦ ਸੀ, ਓਦੋਂ ਵੀ ਕਦ ਸੀ ,ਨਾਲ ਤੂੰ ਜਦ ਸੀ । ਹੁਣ ਤਾਂ ਫਿਰ ਵੀ ਹਲਾਲ ਹੋਇਆਂ 'ਚ ਆਏ ਐਡੇ ਖੁਸ਼ਨਸੀਬ ਅਸੀਂ ਪਹਿਲਾਂ ਕਦ ਸੀ । @uljhe_suljhe_khayal with heavy heart