Nojoto: Largest Storytelling Platform

ਦੂਜੇ ਦੇਸ ਵਿਕਦੇ ਪਸੂ ਹੁੰਦੇ । ਮੇਰੇ ਦੇਸ ਵਿਕੇ ਇਨਸਾਨ ਸ

ਦੂਜੇ ਦੇਸ ਵਿਕਦੇ ਪਸੂ ਹੁੰਦੇ ।
ਮੇਰੇ ਦੇਸ  ਵਿਕੇ ਇਨਸਾਨ ਸੱਜਣਾ ।
ਏਥੇ ਲਗਦਾ ਮੋਲ ਜਾਤਾ ਅਤੇ ਪਾਤਾ ਦਾ।
ਕੋਈ ਰਿਸ਼ਤਾ ਨਹੀਂ ਰੁਹ ਅਤੇ ਜਾਜਬਾਤਾ ਦਾ।
ਕੋਈ ਮਾਨ ਜਾਤ ਦਾ ਕਰਦਾ ਐ ।
ਕੋਈ ਜਾਤਾ ਦੀ ਕੈਂਚੀ ਤੋ ਡਰਦਾ ਐ।
ਕੋਈ ਤੋੜਨਾ ਇਹਨੂੰ ਚਾਹੁੰਦਾ ਐ।
ਤੇ  ਚੋਭ ਸੂਈ ਦੀ ਸਹਿਦਾ ਐ।
ਤੇ ਨਾਲ ਚੋਭ ਦੇ ਕਰੇ ਆਹ ਆਹ ਸੱਜਣਾ ।
ਦੂਜੇ ਦੇਸ ਵਿਕਦੇ ਪੰਸੂ ਹੁੰਦੇ ।
ਮੇਰੇ ਦੇਸ  ਵਿਕੇ ਇਨਸਾਨ ਸੱਜਣਾ । #pasu
ਦੂਜੇ ਦੇਸ ਵਿਕਦੇ ਪਸੂ ਹੁੰਦੇ ।
ਮੇਰੇ ਦੇਸ  ਵਿਕੇ ਇਨਸਾਨ ਸੱਜਣਾ ।
ਏਥੇ ਲਗਦਾ ਮੋਲ ਜਾਤਾ ਅਤੇ ਪਾਤਾ ਦਾ।
ਕੋਈ ਰਿਸ਼ਤਾ ਨਹੀਂ ਰੁਹ ਅਤੇ ਜਾਜਬਾਤਾ ਦਾ।
ਕੋਈ ਮਾਨ ਜਾਤ ਦਾ ਕਰਦਾ ਐ ।
ਕੋਈ ਜਾਤਾ ਦੀ ਕੈਂਚੀ ਤੋ ਡਰਦਾ ਐ।
ਕੋਈ ਤੋੜਨਾ ਇਹਨੂੰ ਚਾਹੁੰਦਾ ਐ।
ਤੇ  ਚੋਭ ਸੂਈ ਦੀ ਸਹਿਦਾ ਐ।
ਤੇ ਨਾਲ ਚੋਭ ਦੇ ਕਰੇ ਆਹ ਆਹ ਸੱਜਣਾ ।
ਦੂਜੇ ਦੇਸ ਵਿਕਦੇ ਪੰਸੂ ਹੁੰਦੇ ।
ਮੇਰੇ ਦੇਸ  ਵਿਕੇ ਇਨਸਾਨ ਸੱਜਣਾ । #pasu