ਝੂਠਾਂ ਤੌ ਦੂਰ ਦਿਲ ਚ ਹਾਸੇ ਖੇਡੇ,ਮੌਜ ਮਸਤੀ ਸੀ,, ਇੱਕ -ਦੂਜੇ ਨਾਲ ਕਰਦੇ ਸ਼ਰਾਰਤਾਂ ਸੀ,, ਕਦੇ ਰੁੱਸਣਾ,ਕਦੇ ਮਨਾਉਣਾ,,ਰੰਗ ਹੀ ਵੱਖਰੇ ਸੀ,, ਉ ਬਚਪਨ ਹੀ ਬਹੁਤ ਪਿਆਰਾ ਸੀ,,।। #missmychildhood#bachpan#nojoto