ਮੈਂ ਨਦੀ ਹਾਂ ਨਹਰ ਨਹੀਂ ਜੋ ਸੁੱਖ ਜਾਵੇਗੀ ਮੇਰੀ ਮਹੁੱਬਤ ਹੈਂ ਸਭ ਤੇ ਸਕੂਨ ਦੀ ਗਵਾਹ ਮੈਂ ਲਹਿਰ ਨਹੀਂ ਜਿਹੜੀ ਓੱਠ ਜਾਵਾਂਗੀ ਕਦੀ ਸੁਣਿਆ ਹੈ ਨਦੀ ਨੇ ਰਸਤਾ ਬਦਲਿਆ ਫਿਰ ਦੱਸ?? ਮੈਂ ਕਿਵੇਂ ਬਦਲ ਜਾਵਾਂਗੀ ਮੈਂ ਓੱਥੇ ਹੀ ਹਾਂ ਸਦਿਆ ਸਾਲਾਂ ਤੋ ਮੈਂ ਰੂਹ ਵਿੱਚ ਹੀ ਸਮਾ ਜਾਵਾਂਗੀ ਮੇਰੀ ਮਹੁੱਬਤ ਦੀ ਰਵਾਨਗੀ ਵੱਧ ਅਤੇ ਦੱਟ ਸਕਦੀ ਹੈ, ਪਰ ਮਿਟ ਨਹੀਂ ਸਕਦੀ ਮੈਨੂੰ ਫਰਕ ਨਹੀਂ ਪੈਂਦਾ ਇੰਤਜ਼ਾਰ ਕਿੰਨਾ ਹੈ ਮੈਂ ਆਖਰੀ ਸਾਹਾਂ ਤਕ ਵਹਿੰਦੀ ਜਾਵਾਂਗੀ ।। ਅੰਜਲੀ।। ©anjali anu #river