ਵਾਪਸੀ ਦਾ ਐਲਾਨ Kr_I_Sh_An (S_K_M_23) ਓਹ ਜਿਹੜੇ ਲਿੱਖਦੇ ਹੈ, ਓਹਨਾਂ ਨੂੰ ਲਿੱਖ ਲੈਣ ਦੇ। ਓਹ ਜਿਹੜੇ ਲਿੱਖਣਾ ਸਿੱਖਦੇ ਹੈ, ਓਹਨਾਂ ਨੂੰ ਪਹਿਲਾਂ ਸਿੱਖ ਲੈਣ ਦੇ। ਓਹ ਜਿਹੜੇ Mr.Verma ਦੀ ਕਲਮ ਬਾਰੇ ਬੋਲੇ ਨਹੀਂ ਹੈ, ਓਹਨਾਂ ਨੂੰ ਵੀ ਪਹਿਲਾਂ ਹਜੇ ਬੋਲ ਲੈਣ ਦੇ। ਓਹ ਮੁਕਾਬਲਾ ਹਜੇ ਪਖ਼ਿਆ ਨਹੀਂ ਹੈ, ਓਹਨੂੰ ਵੀ ਪਹਿਲਾਂ ਪੱਖ ਲੈਣ ਦੇ। ਓਹ S.K.M.23 ਦੇ ਵਾਪਸ ਆਉਣ ਦੀ ਖਬਰ ਜਿਨ੍ਹਾਂ ਨੂੰ ਨਹੀਂ ਪਤਾ ਹੈ, ਓਹਨਾਂ ਨੂੰ ਪਹਿਲਾਂ Kr_I_Sh_An ਦੀ ਇਹ ਕਵਿਤਾ ਪੜ੍ਹ ਕੇ ਪਤਾ ਲੱਗ ਲੈਣ ਦੇ। ਓਹ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਬੈਠੇ ਹੈ, ਓਹਨਾਂ ਨੂੰ Ishan ਦੇ ਆਉਣ ਤੋਂ ਪਹਿਲਾਂ ਭੱਜ ਲੈਣ ਦੇ। #emptiness #Kr_I_Sh_An #S_K_M_23 #Mr_Verma #Punjabi #India #punjab #Punjabi-poetry #COVIDー19 #Nojoto