ਚੁੱਪ ਬੈਠਾ ਖਾਮੋਸ਼ ਨਹੀਂ ਏ ਉਸਨੂੰ ਹਾਲੇ ਹੋਸ਼ ਨਹੀਂ ਏ.. ਸਾਰੇ ਰਾਹ ਓਹਨੇ ਆਪ ਚੁਣੇ ਕਿਸਮਤ ਦਾ ਦੋਸ਼ ਨਹੀਂ ਏ.. ਦੁਨੀਆ ਮੇਲਾ ਗੁਨਿਹਗਾਰਾਂ ਦਾ ਕੋਈ ਐਥੇ ਨਿਰਦੋਸ਼ ਨਹੀਂ ਏ.. ਕੁੱਝ ਨਹੀਂ ਹੈ ਓਹਦੇ ਪੱਲੇ ਪੱਲੇ ਜੀਹਦੇ ਸੰਤੋਖ ਨਹੀਂ ਏ.. ਜ਼ਿੰਦਗੀ ਬਸ ਉਹਿਉ ਜੀਉਂਦਾ ਜਿਸਨੂੰ ਕੋਈ ਅਫਸੋਸ ਨਹੀਂ ਏ.. ਚੁੱਪ ਬੈਠਾ ਖਾਮੋਸ਼ ਨਹੀਂ ਏ... ਬਾਗ਼ੀ... ©Manish Bhardwaj #basaviiiin22oye #lost