Nojoto: Largest Storytelling Platform

ਪੰਜ ਸਾਲ ਖਤਮ ਹੋ ਗਏ ਤੇ ਛੇਵਾਂ ਲੱਗ ਗਿਆ ਹਲੇ ਸਾਨੂੰ ਖਾਣ

ਪੰਜ ਸਾਲ ਖਤਮ ਹੋ ਗਏ 
ਤੇ ਛੇਵਾਂ ਲੱਗ ਗਿਆ
ਹਲੇ ਸਾਨੂੰ ਖਾਣ ਪੀਣ ਦਾ ਵੀ ਨਈ ਸੀ ਪਤਾ
ਤੇ ਰੱਬ ਨੇ ਸਾਡੇ ਮੋਢਿਆਂ ਤੇ ਜਿੰਮੇਵਾਰੀਆ ਪਾ ਕੇ
ਬਾਪੂ ਸਾਡਾ ਆਪਣੇ ਕੋਲ ਸੱਦ ਲਿਆ
ਮੈਂ ਭਾਵੇਂ ਖੁੱਸ ਰਹਿਣਾ
ਪਰ ਮੇਰੀ ਦੀਆ ਅੱਖਾਂ ਚੋਂ 
ਸਮੁੰਦਰ ਦੇ ਪਾਣੀ ਜਿਨ੍ਹਾਂ ਹੰਜੂ ਵੱਗ ਗਿਆ
✍️ Robby ✍️ miss u dad
ਪੰਜ ਸਾਲ ਖਤਮ ਹੋ ਗਏ 
ਤੇ ਛੇਵਾਂ ਲੱਗ ਗਿਆ
ਹਲੇ ਸਾਨੂੰ ਖਾਣ ਪੀਣ ਦਾ ਵੀ ਨਈ ਸੀ ਪਤਾ
ਤੇ ਰੱਬ ਨੇ ਸਾਡੇ ਮੋਢਿਆਂ ਤੇ ਜਿੰਮੇਵਾਰੀਆ ਪਾ ਕੇ
ਬਾਪੂ ਸਾਡਾ ਆਪਣੇ ਕੋਲ ਸੱਦ ਲਿਆ
ਮੈਂ ਭਾਵੇਂ ਖੁੱਸ ਰਹਿਣਾ
ਪਰ ਮੇਰੀ ਦੀਆ ਅੱਖਾਂ ਚੋਂ 
ਸਮੁੰਦਰ ਦੇ ਪਾਣੀ ਜਿਨ੍ਹਾਂ ਹੰਜੂ ਵੱਗ ਗਿਆ
✍️ Robby ✍️ miss u dad
deepmehra4677

Deep Mehra

New Creator