ਹੱਥ ਵਿੱਚ ਕਲਮ ਤੇ ਮੂੰਹ ਵਿੱਚ ਜ਼ੁਬਾਨ ਆ.... ਵਿਰੋਧ ਹੀ ਜੇ ਕਰਨਾ... ਤਾਂ ਗੱਲਬਾਤ ਵੀ ਤੇ ਇੱਕ ਮੁਕਾਮ ਆ.... ਦੇਸ਼ ਨੂੰ ਜਲਾਉਣਾ ਕਿੱਥੋਂ ਦੀ ਅਕਲਮੰਦੀ ਆ..... ਟੈਕਸ ਤਾਂ ਆਮ ਜਨਤਾ ਦੀ ਜੇਬ ਚੋਂ ਹੀ ਜਾਂਦਾ... ਫੇਰ ਆਪਣਾ ਨੁਕਸਾਨ ਆਵਦੇ ਹੱਥੀਂ ਕਰਾਉਣਾ.... ਇਹ ਕਿਹੜਾ ਗਲ਼ ਚੰਗੀ ਆ..... ਮਨਿਆ ਅਗਨੀਪਥ ਉੱਪਰ ਚਲਣਾ ਗਲ ਚੰਗੀ ਨੀ.... ਪਰ ਕੋਈ ਧੱਕਾ ਥੋੜੀ ਕਰ ਰਿਹਾ... ਮਰਜ਼ੀ ਤੁਹਾਡੀ ਆਪਣੀ ਆ.... ਤੇ ਤੁਹਾਡੀ ਆਪਣੀ ਮਰਜ਼ੀ ਲਈ... ਦਸੋ ਜਰਾ...ਇਹ ਦੇਸ਼ ਕਿਉੰ ਸੜ ਰਿਹਾ??? ਇਹ ਦੇਸ਼ ਕਿਉੰ ਸੜ ਰਿਹਾ???? ©Neha Dhingra support our country by sharing this and using the hashtag #loveformycountry our country needs us #nehadhingraquotes #poetcommunity #agneepath #nojotopunjabi #poetsofinstagram #Nojoto #udas