Nojoto: Largest Storytelling Platform

ਖਾਲੀ ਝੋਲੀਆਂ ਭਰਨ ਲੱਗੇ ਨੇ ਲੋਕ...! ਤ

ਖਾਲੀ     ਝੋਲੀਆਂ    ਭਰਨ    ਲੱਗੇ    ਨੇ    ਲੋਕ...!

ਤੇਰੇ  ਨਾਂ  'ਤੇ   ਸਿਆਸਤ  ਕਰਨ  ਲੱਗੇ  ਨੇ  ਲੋਕ...!

ਨਾਂ    ਤੇਰਾ    ਜਪਦੇ    ਨੇ    ਉਹ    ਬੜੇ    ਜ਼ੋਰ   ਤੇ 

ਪਰ   ਤੇਰਿਆਂ   ਰਾਹਾਂ  ਤੋਂ  ਡਰਨ  ਲੱਗੇ  ਨੇ  ਲੋਕ...!

ਰੋਸ਼ਨੀ    ਚੁਭਦੀ    ਹੈ    ਉਨ੍ਹਾਂ    ਦਿਆਂ    ਨੈਣਾਂ    ਨੂੰ

ਤਾਹਿਓ   ਹਨੇਰਿਆਂ ਦੀ ਹਾਮੀ ਭਰਨ ਲੱਗੇ ਨੇ ਲੋਕ...!

©ਨਿੰਦਰ #shaheeddiwas  kavita ranjan Nisha Singh shayri.aman Aaradhana Anand amit jhamta
ਖਾਲੀ     ਝੋਲੀਆਂ    ਭਰਨ    ਲੱਗੇ    ਨੇ    ਲੋਕ...!

ਤੇਰੇ  ਨਾਂ  'ਤੇ   ਸਿਆਸਤ  ਕਰਨ  ਲੱਗੇ  ਨੇ  ਲੋਕ...!

ਨਾਂ    ਤੇਰਾ    ਜਪਦੇ    ਨੇ    ਉਹ    ਬੜੇ    ਜ਼ੋਰ   ਤੇ 

ਪਰ   ਤੇਰਿਆਂ   ਰਾਹਾਂ  ਤੋਂ  ਡਰਨ  ਲੱਗੇ  ਨੇ  ਲੋਕ...!

ਰੋਸ਼ਨੀ    ਚੁਭਦੀ    ਹੈ    ਉਨ੍ਹਾਂ    ਦਿਆਂ    ਨੈਣਾਂ    ਨੂੰ

ਤਾਹਿਓ   ਹਨੇਰਿਆਂ ਦੀ ਹਾਮੀ ਭਰਨ ਲੱਗੇ ਨੇ ਲੋਕ...!

©ਨਿੰਦਰ #shaheeddiwas  kavita ranjan Nisha Singh shayri.aman Aaradhana Anand amit jhamta