ਨਿੱਕੀ ਜਿਹੀ ਗੱਲ ਸੀ,ਪਰ ਖਬਰ ਵੱਡੀ ਹੋ ਗਈ ਐ ਜ਼ਿੰਦਗੀ! ਜੋ ਮੇਰੇ ਰਹਿਮ ਨਾਲੋਂ ਤੇਰੀ ਜਬਰ ਵੱਡੀ ਹੋ ਗਈ। ਕਦੀ ਰਾਹ ਗੁਲਜ਼ਾਰਾਂ ਵਿੱਚ ਖੁਆਬ ਸੀ ਹਵਾ ਹੁੰਦੇ, ਲੜਖੜਾਉਂਦੇ ਨੇ ਕਦਮ ਤੇ ਹੁਣ ਡਗਰ ਵੱਡੀ ਹੋ ਗਈ। ਉੱਚਾ ਨਹੀਂ ਸੀ ਏਨਾ ਕਿ ਕਿਸੇ ਹੋਂਦ ਨੂੰ ਸਮੋ ਲਵਾਂ, ਪਰ ਫੁੱਲਾਂ ਦੀ ਆੜ'ਚ ਜਿਵੇਂ ਲਗਰ ਵੱਡੀ ਹੋ ਗਈ। roop.......... experiences