Nojoto: Largest Storytelling Platform

ਜਿਉਂਦੇ ਜੀਅ ਵੀ ਜੀਅ ਨਾ ਸਕਿਆ, ਖੁੱਲ੍ਹ ਕੇ ਵੀ ਕਦੇ ਹੱਸ ਨ

ਜਿਉਂਦੇ ਜੀਅ ਵੀ ਜੀਅ ਨਾ ਸਕਿਆ, 
ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ।
ਕਿਸੇ ਦਾ ਦਰਦ ਵੰਡਾਅ ਨਾ ਸਕਿਆ,
ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। 
ਮਰਕੇ ਤਾਂ ਸਭ ਮਰਦੇ ਹੀ ਨੇ ,
ਤੂੰ ਜਿਉਂਦਾ ਹੀ ਮਰਿਆ ਫਿਰਦੈਂ।
ਦੁਨੀਆ ਨੇ ਤਾਂ ਬੋਲੀ ਜਾਣਾਂ,,
ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ।
ਪਿਆਰ ਕਿਸੇ ਨੂੰ ਕਰਕੇ ਦੇਖ ,
ਕਰਮਜੀਤ ਕਿਸੇ ਤੇ ਮਰਕੇ ਦੇਖ।
#ਕਰਮਜੀਤ_ਪੁਰੀ✍️

©karamjit puri
  ਜਿਉਂਦੇ ਜੀਅ ਵੀ ਜੀਅ ਨਾ ਸਕਿਆ, 
ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ।
ਕਿਸੇ ਦਾ ਦਰਦ ਵੰਡਾਅ ਨਾ ਸਕਿਆ,
ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। 
ਮਰਕੇ ਤਾਂ ਸਭ ਮਰਦੇ ਹੀ ਨੇ ,
ਤੂੰ ਜਿਉਂਦਾ ਹੀ ਮਰਿਆ ਫਿਰਦੈਂ।
ਦੁਨੀਆ ਨੇ ਤਾਂ ਬੋਲੀ ਜਾਣਾਂ,,
ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ।

ਜਿਉਂਦੇ ਜੀਅ ਵੀ ਜੀਅ ਨਾ ਸਕਿਆ, ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ। ਕਿਸੇ ਦਾ ਦਰਦ ਵੰਡਾਅ ਨਾ ਸਕਿਆ, ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। ਮਰਕੇ ਤਾਂ ਸਭ ਮਰਦੇ ਹੀ ਨੇ , ਤੂੰ ਜਿਉਂਦਾ ਹੀ ਮਰਿਆ ਫਿਰਦੈਂ। ਦੁਨੀਆ ਨੇ ਤਾਂ ਬੋਲੀ ਜਾਣਾਂ,, ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ। #Love #shayri #kavishala #entertainment #loveshayari #ਕਰਮਜੀਤ_ਪੁਰੀ✍️

93 Views