Nojoto: Largest Storytelling Platform

ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ ਦਿਨ ਰਾਤ ਕਰ

ਮੈਂ ਪੈੜਾਂ ਉੱਤੇ ਚਲਿਆ ਨਈਂ ਰਾਹ ਆਪਣਾ ਬਣਾਇਆ 
ਦਿਨ ਰਾਤ ਕਰ ਮਿਹਨਤਾਂ ਮੈਂ ਰਾਹ ਮੰਜ਼ਿਲ ਦਾ ਪਾਇਆ 
ਮੈਂ ਮਿਹਨਤਾਂ ਨੂੰ ਰੱਬ ਮੰਨਿਆ,"ਨਾ ਮੱਥੇ ਦਰ ਦਰ ਟੇਕੇ 
ਸਭ ਵੇਖ ਦੇ ਤਰਕੀਆਂ ਨੂੰ ਨਾ ਕੋਈ ਮਿਹਨਤਾਂ ਨੂੰ ਵੇਖੇ

I walked up the steps and made my own way
Working day and night, I found the way to the destination
I considered hard work as God," No, bowed his head from place to place
Look at all the tricks and no one looks at the hard work

©BALJEET SINGH MAHLA hard work  Deep Dhaliwal Moga  Kamal  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ