ਕੋਈ ਹੂਰ ਲਗਦਾ ਧਰਤੀ ਤੇ ਆਈ ਐ। ਇੰਦਰ ਨੂੰ ਲਾਇਆ ਕੋਈ ਲਾਰਾ ਲਗਦਾ, ਜੋ ਉਰਵਸ਼ੀ ਮੁੜ ਧਰਤੀ ਤੇ ਜਾਈ ਐ । ਪਤਾ ਨਹੀਂ ਕਿੰਨੇ ਕੁ ਦਿਲ ਤੋੜਨੇ ਸੱਜ-ਸੰਵਰ ਕੇ ਹਿਲ ਪਾ ਕੇ ਜੋ ਆਈ ਐ । ਕਾਤਿਲਾਂ ਚ ਨਾਂ ਆਉਣਾ ਕਿ ਨਹੀਂ , ਖੌਰੇ ਕਿੰਨੇ ਕਤਲ ਕਰਕੇ ਆਈ ਐ । ਫੱਟ ਦਿਲ ਦੇ ਤਾਂ “ਕੋੜੇ” ਭਰ ਜਾਣ, ਪਰ ਜ਼ੁਲਫ਼ ਉਹਦੀ ਨੇ ਕਹਿਰ ਮਚਾਈ ਐ। ਤੁਰੀ ਫਿਰਦੀ ਹੈ ਜੰਨਤ ਲਾਲ ਕੱਪੜਿਆਂ ਚ "ਕੋੜੇ" ਹੁਣ ਤਾਂ ਹਾਲ ਦੁਹਾਈ ਐ। ਹੁਣ ਤਾਂ ਹਾਲ ਦੁਹਾਈ ਐ। ©Adv..A.S Koura #hoor #Soul