ਮਿਲ ਜਾਣ ਲੱਖ ਦੁੱਖ ਪਰ ਕਦੇ ਨੀ ਰੋਣਾਂ ਚਾਹੀਦਾ। ਹੱਥ ਪੈਰ ਭਾਵੇਂ ਟੁੱਟ ਜਾਣ ਪਰ ਦਿਮਾਗ ਨੀ ਖੋਣਾ ਚਾਹੀਦਾ। ਉਸ ਰੱਬ ਨੂੰ ਕੱਢੀਏ ਨਾ ਗਾਲਾਂ ਜੇ ਪੈਰਾਂ ਥੱਲੇ ਜ਼ਮੀਨ ਹੋਵੇ। ਪੈਸਾਂ ਔਂਦਾ ਜਾਂਦਾ ਰਹਿੰਦਾ ਬੰਦਾ ਰੂਹ ਦਾ ਨਾ ਗਰੀਬ ਹੋਵੇ। ਵੀਰੂ...✍️ #Beauty #true