Nojoto: Largest Storytelling Platform

ਇਸ਼ਕ ਇਸ਼ਕ ਨਾ ਕਰ "ਪਾਗ਼ਲ" ਇਹ ਲਫਜ਼ ਅਪਨਾਉਣਾ ਬੜਾ ਆਉਖਾ ਈ

ਇਸ਼ਕ ਇਸ਼ਕ ਨਾ ਕਰ "ਪਾਗ਼ਲ" ਇਹ ਲਫਜ਼ ਅਪਨਾਉਣਾ ਬੜਾ ਆਉਖਾ ਈ ਓ!ਕਈ ਮਰ ਗਏ ਆਪਣੇ ਮਹਿਬੂਬ ਖਾਤਰ ਕਈ ਖੁਦ ਦੇ ਕੰਨ ਤੱਕ ਪੜ੍ਹਵਾ ਬੈਠੇ ਕਈ ਬੋਲ ਪੁਗਾਉਣ ਲਈ ਆਪਣੇ ਮਹਿਬੂਬ ਦੇ ਲਹੂ ਕਤਰਾ ਕਤਰਾ ਵਹਾ ਬੈਠੇ ਆਸ਼ਿਕ ਮੰਨੇ ਇਸ਼ਕ ਨੂੰ ਖੰਭ ਉਡਣ ਖਾਤਰ ਪਰ ਇਹ ਇਸ਼ਕ ਆਸ਼ਿਕ ਨੂੰ ਦੁਨੀਆਂ ਅੱਗੇ ਉਹਦੇ ਗੁਟਨੇ ਤੱਕ ਟਕਾਹ ਬੈਠੇ!

©Pagal Shayar #ek_tarfa_ishq #ishaq #SAD #Khfa #sachai #Emotional  Sketchy_writing (Deeksha Sharma) Sujata jha Preeti Kumar Ranjeet Manish Yadav

pagalsehaj1837

pagal Shayar

Silver Star
New Creator