ਟਾਹਣੀ ਨਾਲੋ ਤੋੜ ਕੇ ਸੁੱਟ ਦਿੱਤਾ ਗੁਲਾਬ ਨੂੰ, ਹੌਲੀ ਹੌਲੀ ਖਾ ਲਿਆ ਨਸ਼ਿਆਂ ਨੇ ਪੰਜਾਬ ਨੂੰ..... #ਡੈਵੀ ਗਿੱਲ #drug #addiction #punjab #davygill