Nojoto: Largest Storytelling Platform

ਹਸਦੇ ਚੇਹਰੇ ਦੇਖ ਕੇ ਯਾਰਾ ਖਾ ਜੀ ਨਾ ਤੂੰ ਧੋਖਾ ਵੇ ਤੇਂਰ

ਹਸਦੇ ਚੇਹਰੇ ਦੇਖ ਕੇ ਯਾਰਾ ਖਾ ਜੀ  ਨਾ ਤੂੰ ਧੋਖਾ ਵੇ 
ਤੇਂਰੀ ਜਦੋਂ ਵੀ ਯਾਦ ਆ ਜਾਂਦੀ ਆ ਜਾਂਦਾ ਮੈਨੂੰ ਹਉਕਾ ਵੇ 
ਤੇਰੀ ਮੇ ਹੋਣ ਨਾ ਦਿੱਤੀ  ਸਾਰੀ ਗਲਤੀ ਆਪਣੀ ਕਹਿ ਦਿੱਤੀ ਮੇ ਲੋਕਾਂ ਨੂੰ ਵੇ
ਤੇਨੂੰ ਭੁੱਲਣਾ ਮੇਰੇ ਲਈ ਹੈਗਾ ਨਈ ਸੋਖਾ ਵੇ 
ਜੈ ਕੋਈ ਮਾੜਾ ਬੋਲ ਦੇ ਬਾਰੇ ਤੇਰੇ ਮੇ ਹੋ ਜਾਣਾ ਆ ਔਖਾ  ਵੇ 
ਹਸਦੇ ਆ ਅਸੀ ਲੋਕਾਂ ਨੂੰ ਵਿਖਾਉਣ ਲਈ ਯਾਰਾ 
ਜਦ ਹੁੰਦੇ ਕਲੇ ਅਸੀ ਰਾਤ ਨੂੰ ਫੇਰ ਰੋਂਦੇ ਆ ਅਸੀਂ ਯਾਰ੍ਰਾ ਵੇ 

      @zorawar_rajput_ #koka #shyri #rabbb #pyar #heartbroken