Nojoto: Largest Storytelling Platform

ਸਾਨੂੰ ਕਿਓਂ ਮੱਤਾਂ ਦੇਵੇਂ ਅਸੀਂ ਵਾਰਿਸ , ਬੁੱਲ੍ਹਾ ,ਪਾਸ਼

ਸਾਨੂੰ ਕਿਓਂ ਮੱਤਾਂ ਦੇਵੇਂ ਅਸੀਂ ਵਾਰਿਸ , ਬੁੱਲ੍ਹਾ  ,ਪਾਸ਼ ਪੜੇ ਨੇਂ

ਤੁਰਕੀ ਦਾ ਉਹ ਵਾਸੀ 'ਕੱਗਲਰ' ਜੀਹਨੇ ਜ਼ਿੰਦਗੀ ਦੇ ਰੱਤ ਜੜੇ ਨੇਂ

ਅੱਗ ਲਾਉਂਦੇ ਅੱਖਰ ਆਉਣਗੇ ਬੇਕਾਰ ਤੇ ਨਿੱਕਮਿਆਂ ਦੇ

ਸਾਡੇ ਪਿੰਡਿਆਂ ਤੇ ਹਲਾਤਾਂ ਦੇ ਚਿੰਗਾਰੀ ਭਰੇ ਫੱਟ ਜੜੇ ਨੇਂ ।। ਸਾਨੂੰ ਕਿਓਂ ਮੱਤਾਂ ਦੇਵੇਂ ਅਸੀਂ ਵਾਰਿਸ , ਬੁੱਲ੍ਹਾ  ,ਪਾਸ਼ ਪੜੇ ਨੇਂ

ਸਾਡੇ ਪਿੰਡਿਆਂ ਤੇ ਹਲਾਤਾਂ ਦੇ ਚਿੰਗਾਰੀ ਭਰੇ ਫੱਟ ਜੜੇ ਨੇਂ ।।

jasssodhi8340

Jass SoDhi

New Creator