ਜਿਹੜਾ ਤੋਹਫਾ ਤੂੰ ਭੇਜਿਆ ਹੈ ਮੇਰੇ ਮਹਿਰਮ ਉਹ ਤੋਹਫਾ ਮੇਰੇ ਲਈ ਖਾਸ ਹੁੰਦਾ ਹੈ। ਜਿਹੜਾ ਨਜਰਾਨਾ ਤੂੰ ਭੇਟ ਕੀਤਾ ਹੈ ਰੁਸਵਾਈ ਦਾ ਦਿਲ ਮੁਰੰਮਤ ਕਰਨ ਲਈ ਉਹ ਵੀ ਹੁਣ ਪਾਸ ਹੁੰਦਾ ਹੈ। ਤੂੰ ਹੱਸਦੀ ਹੱਸਦੀ ਵੀ ਕਿਉਂ ਦੁਖੀ ਹੋ ਜਾਂਦੀ ਹੈ। ਇੱਥੇ ਤਾਂ ਹੱਸਦੇ ਹੱਸਦੇ ਵੀ ਗਮ ਏ ਇਜਲਾਸ ਹੁੰਦਾ ਹੈ। ਹਿੰਮਤ ਸਿੰਘ ਮੱਲੀ writing#thinking#ludhiana#pau