Nojoto: Largest Storytelling Platform

ਯੋਧੇ ਚੜ੍ਹਦੇ ਨੂੰ ਸਲਾਮ ਨਾਂ ਕਹਿੰਦੇ ਅਾ.. ਮਾੜਾ ਕਰਦੇ ਅਾ

 ਯੋਧੇ ਚੜ੍ਹਦੇ ਨੂੰ ਸਲਾਮ ਨਾਂ ਕਹਿੰਦੇ ਅਾ..
ਮਾੜਾ ਕਰਦੇ ਅਾ ਨਾਂ ਮਾੜਾ ਸਹਿੰਦੇ ਅਾ..

  ਬੜ੍ਹੇ ਥੋੜ੍ਹੇ ਹੁੰਦੇ ਅਾ.. ਜੋ ਬਦਲਾ ਲੈਦੇ ਅਾ..
       ਬਾਕੀ ਤਾਂ ਕਾਂ ਅੰਗਿਅਾਰੀ ਅਾ..
       ਉੱਘੀ ਘਾਹ ਖੱਬਲ ਸਾਰੀ ਅਾ..
ੲਿਹ ਪੈਰੀਂ ਪੈਦੇ ਅਾ.. ਜਦ ਮਸਲੇ ਪੈਦੇ ਅਾ...
 ਯੋਧੇ ਚੜ੍ਹਦੇ ਨੂੰ ਸਲਾਮ ਨਾਂ ਕਹਿੰਦੇ ਅਾ..
ਮਾੜਾ ਕਰਦੇ ਅਾ ਨਾਂ ਮਾੜਾ ਸਹਿੰਦੇ ਅਾ..

  ਬੜ੍ਹੇ ਥੋੜ੍ਹੇ ਹੁੰਦੇ ਅਾ.. ਜੋ ਬਦਲਾ ਲੈਦੇ ਅਾ..
       ਬਾਕੀ ਤਾਂ ਕਾਂ ਅੰਗਿਅਾਰੀ ਅਾ..
       ਉੱਘੀ ਘਾਹ ਖੱਬਲ ਸਾਰੀ ਅਾ..
ੲਿਹ ਪੈਰੀਂ ਪੈਦੇ ਅਾ.. ਜਦ ਮਸਲੇ ਪੈਦੇ ਅਾ...