( ਮੈਂ ਤੇ ਉਹ) ੳਹ ਸੂਰਜ ਦਾ ਵਾਰਿਸ ਮੈਂ ਧੀ ਕਿਸੇ ਤਾਰੇ ਦੀ, ਉਹ ਤਪਦੇ ਅੱਗ ਦੀ ਤਰ੍ਹਾਂ ਮੈਂ ਚੜ੍ਹਦੀ ਸਾਮ ਦੀ ਲਾਲੀ ਵਰਗੀ । ਸਾਡੇ ਵਖਰੇ ਵਖਰੇ ਰਾਹ, ਉਹ ਦਿਨ ਚੜ੍ਹੇ ਤੇ ਮੈਂ ਸ਼ਾਮ ਨੂੰ ਪਰ ਕਦੇ ਨਾ ਹੁੰਦਾ ਮਿਲਣ ਭਾਵੇਂ ਹੋਵੇ ਦਿਨ ,ਭਾਵੇਂ ਹੋਵੇ ਰਾਤ ਉਹਦਾ ਅਲੱਗ ਹੈ ਨਜ਼ਰੀਆ ਤੇ ਮੇਰਾ ਵੱਖ ਰਾਹ । ਵਖਰੇ ਵਖਰੇ ਰਾਹ ਵਖਰੇ ਵਖਰੇ ਸੁਪਨੇ , ਵਖਰੀ ਹੈ ਜਿੰਦਗੀ , ਪਰ ਇਕ ਆਸ ਕਦੇ ਤਾਂ ਮਿਲਾਗੇ ਅਧੂਰਾ ਕਦੇ ਨਹੀ ਰਹੇਗਾ, ਸਾਡਾ ਪਿਆਰ ।। ਨੇਹਾ ਚਾਵਲਾ 😊😊 #LO√€💖 #beautifulme #naya_safar #myexperience today I write about some person who is one side lovers, because they think that one day they meet together 😊😊😊 Naushad Ahmad 'Nazar'