ਇਕ ਤਰਫਾ ਯਾਰੀ ਤਾਂ ਲਾ ਲਈ ਏ ਅੱਸੀ ਹੁਣ ਬੈਠੇ ਹਾਂ ਆਪੇ ਬੇਕਰਾਰ ਹੋਕੇ ਚਲ ਜਾ ਤੇਰਾ ਖੈੜਾ ਹੁਣ ਛੱਡਦੇਆਂ ਅੱਜ ਤੋਂ ਕੀ ਲੈਣਾ ਅੱਸੀ ਤੇਰੇ ਗੁਨਾਹਗਾਰ ਹੋਕੇ ©vikrajgill #ਕੀ ਲੈਣਾ ਦੱਸ 🤔