Nojoto: Largest Storytelling Platform

ਕਦੇ ੳੁਹ ਟਾਇਮ ਸੀ, ਜਦੋ ਕਹਿੰਦਾ ਸੀ ਕਿ ਜਦੋ ਤੱਕ ਤੁੰ ਗੁੱਸ

ਕਦੇ ੳੁਹ ਟਾਇਮ ਸੀ,
ਜਦੋ ਕਹਿੰਦਾ ਸੀ ਕਿ ਜਦੋ ਤੱਕ ਤੁੰ ਗੁੱਸਾ ਨੀ ਛੱਡ ਦੀ,
ਮੈਨੁੰ ਨੀਂਦ ਨੀ ਅਾੳੁਣੀ,
ਤੇ ਅੱਜ ੳੁਹ ਸਮਾਂ ਮੈਂ ਰੋਵਾ ਕੁਰਲਾਵਾ ਤੈਨੁੰ ਕੋਈ ਫਰਕ ਨੀ,
ਅੱਜ ਤੇਨੁੰ ਤੇਰੀ ਨੀਂਦ ਪਿਅਾਰੀ ਹੋ ਗਈ! ਜਿਹਨੁੰ  ਕਦਰ ਨੀ ੳੁਹਦੀ ਪਰਵਾਹ ਕਰਨੀ ਛੱਡ ਦੋ!