ਕੀ ਹਾਲ ਹੈ ਉਹਨਾਂ ਦਾ ਪੁੱਛਦੇ ਨੇ ਗੈਰਾਂ ਤੋਂ, ਅਸੀਂ ਹੁਣ ਕੌਣ ਹੋ ਗਏ। ਨਿਕੀ ਜਿਹੀ ਗੱਲ ਤੋਂ ਵਰ ਗਏ, ਪਹਾੜ ਬਣਾਇਆ ਰਾਈ ਦਾ। ਲਾਈ ਲੱਗ ਨੂੰ ਦਿਲ ਦੇਕੇ, ਮਿਲ ਗਿਆ ਦਰਦ ਜੁਦਾਈ ਦਾ। ਕਿ ਖ਼ਿਆਲ ਹੈ ਉਹਨਾਂ ਦਾ, ਪੁੱਛਦੇ ਨੇ ਲਹਿਰਾਂ ਤੋਂ। ਨਿਮਾਣੇ ਨੈਣ ਸੌਣ ਹੋ ਗਏ। ਅਸੀਂ ਹੁਣ ਕੋਣ ਹੋ ਗਏ। #ਲਵੀ...✍️ #meriyan_likhtan