Nojoto: Largest Storytelling Platform

Online ਚੱਲਦੇ ਪਿਆਰ ਅੱਜ ਕੱਲ,, Screen Shot ਬਣਦੇ ਸਬ

Online ਚੱਲਦੇ ਪਿਆਰ ਅੱਜ ਕੱਲ,, 
 Screen Shot  ਬਣਦੇ ਸਬੂਤ ਪਿਆਰ ਦਾ!! 
ਇੱਕੋ ਟਾਈਮ ਉੱਤੇ ਕਿਨੀਆਂ ਨਾਲ ਮਾਰੀ ਜਾਣ ਗੱਲਾਂ,, 
ਲੋਕਾਂ ਨੇ ਬਣਾਇਆ Business ਪਿਆਰ ਦਾ!! 
ਜਿਹੜੇ ਤੇਜ਼🚀ਆ ਦਿਮਾਗ ਤੋਂ ਉਹ ਚੁੱਕੀਂ ਜਾਣ ਫਾਇਦੇ,, 
ਤਾਂ ਹੀ ਭੋਲਾ ਬੰਦਾ ਇਸ਼ਕੇ ਦੀ ਬਾਜੀ ਹਾਰ ਦਾ!! 
ਨਿੱਤ ਨਵੇਂ ਦਿਨ, ਨਵੇਂ ਯਾਰ ਬਦਲ ਦੇ ਲੋਕ,, 
ਯੁੱਗ 21 ਵੀ ਸਦੀਂ ਦਾ ਰੱਬ ਨੂੰ ਵੀ ਚਾਰ ਦਾ.... 

Writer ✍️ Sagar Saab

©Sagar saab😎 new shayari 😊