ਮਾਸੂਮੀਅਤ ਤਾਂ ਦੇਖੀ ਤੇਰੇ ਬੇਜ਼ੁਬਾਨ ਜੀਵਾਂ ਵਿੱਚ, ਅੱਖਾਂ ਹੀ ਅੱਖਾਂ ਵਿੱਚ ਆਪਣਾਪਨ ਜਤਾਉਂਦੇ ਨੇ; ਜੋ ਵਿੱਚ ਦਿਲ ਓਹੀਓ ਸੂਰਤਾਂ ਬਿਆਨਦੀਆਂ, ਪਾਕ ਪਾਣੀ ਤੋਂ ਵੀ ਜ਼ਿਆਦਾ ਹੈ ਜੋ ਦਿਲ ਦਿਖਾਉਂਦੇ ਨੇ; ਕੁਦਰਤ ਜੇ ਨਾ ਹੁੰਦੀ ਮੇਰਾ ਕੌਣ ਹੋਣਾ ਸੀ, ਪੰਛੀ ਪਸ਼ੂ ਤੇ ਰੁੱਖ ਹੀ ਤਾਂ ਸਕੂਨ ਮਿਲਾਉਂਦੇ ਨੇ। ✍Singh.Ramandeep_pb13 #jazbatikalam #shayar #motivational_likhari #positivevibes #love #maasomiyat #SinghRamandeepUniqueProductions