ਗੱਲਾਂ ਤਾਂ ਕਹਿਣ ਵਾਲਿਆਂ ਬੜੀਆਂ ਨੇ ਦਿਲ ਤੋਂ ਚੱਲੀਆਂ ਪਰ ਮੂੰਹ ਤੇ ਖੜੀਆਂ ਨੇ ਭੰਮੇ ਮਸਲਾ ਕਾਲੀਆਂ ਅੱਖਾਂ ਦਾ ਹੈ ਸਾਰਾ ਦੁਨੀਆਂ ਭੁੱਲ ਗਏ ਜਦ ਦੀਆਂ ਪੜੀਆਂ ਨੇ..!! #VGB #ਜ਼ਿੱਦੀ_ਲਿਖਾਰੀ✍️ #gllan #Ziddi_likhaari✍🏻