ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ ਰੂਹ ਮੇਰੀ ਵਿਚ ਉਤਰ ਗਿਆ, ਦਿਲ ਪੁੱਛਦਾ ਰਹਿੰਦਾ ਓਹਦਾ ਹਾਲ..। ਉਹ ਦੂਰ ਹੋਕੇ ਵੀ ਦੂਰ ਨਹੀਂ ਹੋਇਆ, ਐਸਾ ਰਿਸ਼ਤਾ ਉਹਦੇ ਨਾਲ..।। 💕💕💕 ©SanDeepDing #SAD #thought #life #diary #NojotoIndia #NojotoPunjabi #reletion #herat #love #SanDeepDing