Nojoto: Largest Storytelling Platform

ਪਤੀ - ਭਾਗਵਾਨੇ ਇੱਕ ਕੱਪ ਚਾਹ ਦਾ ਬਣਾ ਦੇ ਪਤਨੀ ਖਿੱ

ਪਤੀ - ਭਾਗਵਾਨੇ ਇੱਕ ਕੱਪ ਚਾਹ ਦਾ ਬਣਾ ਦੇ 
     ਪਤਨੀ ਖਿੱਝਦੀ ਹੋਈ- ਸਾਰਾ ਦਿਨ ਚਾਹ ਪੀ ਪੀ ਆਪਣਾ ਅੰਦਰਲਾ ਫੂਕੀ ਜਾਇਉ  ਬਸ ਬੈਠੇ 
       ਪਤੀ - ਨਾ ਤੈਨੂੰ ਇੱਕਲੀ ਨੂੰ ਠੇਕਾ ਮਿਲ ਗਿਆ ਬੋਲ ਬੋਲ ਕੇ ਮੇਰਾ ਅੰਦਰਲਾ ਫ਼ੂਕਣ ਦਾ
ਭਲਾਂ ਮੈਂ ਨੀ ਚਾਹ ਪੀ ਕੇ ਥੋੜ੍ਹਾ ਜਿਹਾ 
ਆਪਣਾ ਅੰਦਰਲਾ ਫੂਕ ਸਕਦਾ
😂

©Maninder Kaur Bedi ਪਤੀ ਪਤਨੀ