ਵੱਧ ਰਹੀ ਹਾਂ ਕਦਮ-ਕਦਮ ਮੈਂ ਆਪਣੀ ਮੰਜ਼ਿਲ ਵੱਲ.. ਮੈਨੂੰ ਪਤੈ ਬਹੁਤ ਕੀਮਤੀ ਹੁੰਦੈ ਇੱਕ-ਇੱਕ ਪਲ.. ਮੈਂ ਥੱਕ ਵੀ ਜਾਵਾਂ ਕਰਕੇ ਅਰਾਮ ਫੇਰ ਪੈਣੀ ਆ ਚੱਲ.. ਹਾਰ ਮੰਨਣ ਨਾਲ ਕਿੱਥੇ ਹੁੰਦੈ ਮੁਸੀਬਤਾਂ ਦਾ ਹੱਲ.. ਬਿਨਾਂ ਮਿਹਨਤ ਦੇ ਭਲਾ ਕਦੋਂ ਬਣਦੀ ਏ ਕੋਈ ਗੱਲ.. ਤੇਰੇ ਅੱਗੇ ਵੀ ਇੱਕੋ ਅਰਦਾਸ ਮੇਰੇ ਸਾਈਆਂ, ਸਭ ਕੁੱਝ ਕਰਨ ਦਾ ਤੂੰ "ਮੀਤ" ਨੂੰ ਬਖਸ਼ ਦੇਈਂ ਬਲ..✍ਗੁਰਮੀਤ ਕੌਰ ਮੀਤ #nojotopunjabi #nojotopositivity #nojotomotivated #nojotothoughts