ਜੇ ਕਿਤੇ ਮੇਰੇ ਕੋਲ, ਸਮੇ ਨੂੰ ਰੋਕਣੇ ਦਾ ਰਿਮੋਟ ਹੁੰਦਾ, ਤਾਂ ਸੋਚ ਮੈਂ ਕੀ ਕੀ ਰੋਕ ਲੈਂਦਾ ਜੇ ਦੁੱਖਾਂ ਨੂੰ ਸੌਕਣ ਵਾਲਾ, ਬਣਿਆ ਕੋਈ ਸਪੰਜ ਹੁੰਦਾ, ਤੇਰੀ ਜ਼ਿੰਦਗੀ ਚੋ ਮੈਂ, ਦੁੱਖੜੇ ਸਾਰੇ ਸੋਕ ਲੈਂਦਾ.....