ਜਦੋਂ ਤੱਕ ਤੈਨੂੰ ਨਹੀਂ ਸੀ ਪਾਇਆ ਤੈਨੂੰ ਪਾਉਣ ਦੀ ਚਿੰਤਾ ਸੀ ਜਦੋਂ ਤੈਨੂੰ ਪਾ ਲਿਆ ਤੈਨੂੰ ਗਵਾਉਣ ਦੀ ਚਿੰਤਾ ਸੀ ਜਦੋਂ ਤੈਨੂੰ ਗਵਾ ਲਿਆ ਤੈਨੂੰ ਭੁਲਾਉਣ ਦੀ ਚਿੰਤਾ ਸੀ ਜਦੋਂ ਤੈਨੂੰ ਭੁਲਾ ਲਿਆ ਮੁੜ ਜਿਊਣ ਦੀ ਚਿੰਤਾ ਸੀ ਜਦੋਂ ਜਿਊਣਾ ਸਿੱਖਿਆ ਮਰ ਜਾਣ ਦੀ ਚਿੰਤਾ ਸੀ ਜਦੋਂ ਚਿੰਤਾ ਚਿਖਾ ਬਣ ਗਈ ਚਿੰਤਾ ਖ਼ਤਮ ਹੋ ਗਈ... ©Shayar Deepak #nojato #nojothindi #Punjabi #Fire #Love #Tantion #Pain #BoneFire