Nojoto: Largest Storytelling Platform

ਅੰਬਰ ਨੇ ਜਲ ਬਰਸਾਇਆ ਏ ਧਰਤ ਦਾ ਰੰਗ ਨਿਖ਼ਰ ਆਇਆ ਏ ਅਸਮਾਨ ਦ

ਅੰਬਰ ਨੇ ਜਲ ਬਰਸਾਇਆ ਏ
ਧਰਤ ਦਾ ਰੰਗ ਨਿਖ਼ਰ ਆਇਆ ਏ
ਅਸਮਾਨ ਦੇ ਨੀਲੇ 
ਧਰਤ ਦੇ ਹਰੇ ਨੇ
ਮਨ ਨੂੰ ਬੜਾ ਲੁਭਾਇਆ ਏ 
ਦਿਲ ਕਰਦੈ ਇੱਕ ਉਡਾਰੀ 
ਅੰਬਰੀਂ ਮੈਂ ਵੀ ਲਾ ਲਵਾਂ 
ਕੁਦਰਤ 'ਚ ਆਪਣੇ ਆਪ ਨੂੰ 
ਸਮਾ ਲਵਾਂ

©Maninder Kaur Bedi
  #Barsaat  ਸਟੇਟਸ ਪੰਜਾਬੀ ਸ਼ਾਇਰੀ

#Barsaat ਸਟੇਟਸ ਪੰਜਾਬੀ ਸ਼ਾਇਰੀ

171 Views