ਕਮਲ ਖਾਨ special 1, ਬੜੇ ਦੁੱਖ ਰੱਬਾ ਮੈਂ ਵਿਛੋੜਿਆਂ ਦੇ ਕਟ ਲਏ ਉਹਦੇ ਲਈ ਤਾਂ ਰੱਬਾ ਮੈਂ ਦੁਨੀਆਂ ਤੋਂ ਪਾਸੇ ਵਟ ਲਏ ਇਸ਼ਕ ਹਕੀਕੀ ਉਹਨੂੰ ਕਰਦਾ ਹਾਂ ਮੈਂ ਲੇਖਾਂ ਵਿੱਚ ਲਿਖ ਅਜ਼ਮਾਉਣਾ ਨੀ ਤਕਦੀਰ ਨੂੰ ਉਹਦੇ ਬਿਨਾਂ ਹੁਣ ਸਾਂਹ ਵੀ ਨਈ ਆਉਂਦਾ ਏ ਹੁਣ ਤਾਂ ਵੇ ਰੱਬਾ ਤੂੰ ਮਿਲਾਦੇ ਮੇਰੀ ਹੀਰ ਨੂੰ 2,ਉਹਨੇ ਤਾਂ ਵੇ ਮੇਰੈ ਲਈ ਜਗ ਵੀ ਭੁਲਾ ਲਿਆ ਮੇਰਾ ਨਾਮ 'ਲਾਡੀ, ਉਹਨੇ ਵਿਹਨੀ ਤੇ ਪਵਾ ਲਿਆ 'ਖਾਨ, ਤੈਨੂੰ ਆਖੇ ਰੱਬਾ ਖਾਲੀ ਨਾ ਤੂੰ ਮੋੜੀਂ ਵੇ ਪਾਦੇ ਖੈਰ ਅੱਲਾ ਤੇਰੇ ਦਰ ਦੇ ਫਕੀਰ ਨੂੰ ਉਹਦੇ ਬਿਨਾਂ ਹੁਣ ਸਾਂਹ ਵੀ ਨਈ ਆਉਂਦਾ ਏ ਹੁਣ ਤਾਂ ਵੇ ਰੱਬਾ ਤੂੰ ਮਿਲਾਦੇ ਮੇਰੀ ਹੀਰ ਨੂੰ #Laddi Samana 7355034240 #Shayari