ਲਾਲ ਸੰਦੂਰੀ ਅੱਖੀਆਂ ਮਾਂ ਦੀਆਂ,"ਵਿੱਚ ਕਰੋਧ ਦੇ ਭਰੀਆਂ ਮਾਂ ਕਾਲੀ ਨੂੰ ਵੇਖ ਢੋਲੀਆਂ,"ਦੁਸਟਾਂ ਦੀਆਂ ਡਰੀਆਂ ਤਿੰਨ ਲੋਕ ਮਾਂ ਪੂਜ ਦੇ ਤੈਨੂੰ,"ਹੈ ਮਹਿਮਾ ਤੇਰੀ ਨਿਰਾਲੀ ਜੈ ਕਾਲੀ - ਜੈ ਕਾਲੀ - ਜੈ ਕਾਲੀ ਜੈ ਕਾਲੀ ਕਲਕੱਤੇ ਵਾਲੀ ਜੈ ਕਾਲੀ ©BALJEET SINGH MAHLA ਜੈ ਕਾਲੀ ਕਲਕੱਤੇ ਵਾਲੀ Bhawana Mehra खामोशी और दस्तक