ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ ਰਾਤ ਦੀ ਨੀਂਦ ਵਿੱਚ ਖੁਆਬ ਉਹਦਾ ਸੀ ਕਿੰਨਾ ਪਿਆਰ ਕਰਦਾ ਤੂੰ ਜਦੋਂ ਮੈਂ ਪੁਛਿਆ ਮਰ ਜਾਵਾਂਗਾ ਤੇਰੇ ਬਿਨਾ ਇਹ ਜਵਾਬ ਉਹਦਾ ਸੀ💔 - ਦੀਪ✍ #veins#nojotopics#famousonnojoto#deep#